Sri Akal Takht Sahib Symbol

ਸ੍ਰੀ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ

ਮੈਂਬਰਸ਼ਿਪ ਮੁਹਿੰਮ ਸ਼੍ਰੋਮਣੀ ਅਕਾਲੀ ਦਲ (ਭਰਤੀ ਕਮੇਟੀ)

ਇਹ ਮੁਹਿੰਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ, 2024 ਦੇ ਹੁਕਮਨਾਮੇ ਅਨੁਸਾਰ ਚਲਾਈ ਜਾ ਰਹੀ ਹੈ।

Representing Shiromani Akali Dal Members

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

ਆਓ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਇਸ ਦੀ ਪੁਨਰ-ਸੁਰਜੀਤੀ ਦਾ ਹਿੱਸਾ ਬਣੀਏ

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਲਈ ਭਰਤੀ ਮੁਹਿੰਮ

ਇਹ ਮੈਂਬਰਸ਼ਿਪ ਮੁਹਿੰਮ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ, 2024 ਨੂੰ ਜਾਰੀ ਕੀਤੇ ਗਏ ਇਤਿਹਾਸਿਕ ਹੁਕਮਨਾਮੇ ਦੀ ਪਾਲਣਾ ਹੈ, ਜਿਸ ਵਿੱਚ ਸਿੱਖ ਏਕਤਾ ਅਤੇ ਸ਼ਕਤੀ ਦਾ ਸੱਦਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ, ਤੁਸੀ ਇਸ ਪਵਿੱਤਰ ਸੱਦੇ ਦੀ ਪਾਲਣਾ ਕਰ ਰਹੇ ਹੋ ਅਤੇ ਪੰਜਾਬ ਦੇ ਨਾਲ-ਨਾਲ ਦੁਨੀਆ ਭਰ ਵਿੱਚ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਸਮੂਹਿਕ ਇੱਛਾਵਾਂ ਅਤੇ ਭਵਿੱਖ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹੋ। ਤੁਹਾਡੀ ਭਾਗੀਦਾਰੀ ਪੰਥ ਨੂੰ ਮਜ਼ਬੂਤ ​​ਕਰਨ ਲਈ ਬਹੁਤ ਜ਼ਰੂਰੀ ਹੈ।

Membership drive for revival of Shiromani Akali Dal

These membership drives were launched by Sri Akal Takht Sahib on December 2, 2024. The historical decree is followed, which calls for Sikh unity and strength. By becoming a member of the Shiromani Akali Dal, you are following this sacred invitation in Punjab as well as across the world. You are making a significant contribution to the collective aspirations and future of the Sikh nation and Punjabi. Your participation is very important to strengthen the Panth.

ਹੁਣੇ ਰਜਿਸਟਰ ਕਰੋ / Register Now

Before you register, please read our

Share This Important Drive

Help us reach every Punjabi globally. Share this page with your network:

WhatsApp Twitter Facebook

(Sharing via these links will open the respective app or website.)